ਇੱਕ ਸਾਨੂੰ ਮੁੱਛ ਪਿਆਰੀ
ਦੂਜੀ ਸਿਰੇ ਦੀ ਦਿੱਲ੍ਦਾਰੀ...
ਤੀਜੀ ਨਾਰ ਹੋਵੇ ਨਿਆਰੀ
ਬਿੱਲੀਆਂ ਅੱਖਾ ਵਾਲੀ ਨੀ ਸਾਨੂੰ ਜਾਨੋ ਵੱਧ ਪਿਆਰੀ
ਚੌਥੀ ਪਿਉ ਦੀ ਇੱਜ੍ਤ ਪਿਆਰੀ ਮਾਂ ਰੱਬ ਤੋਂ ਵੱਧ ਸ੍ਤ੍ਕਾਰੀ
ਪੰਜ੍ਵੀ ਮੋਡੇ ਰੱਫ੍ਲ ਦੁਨਾਲੀ ਥੱਲੇ ਘੋੜੀ ਰਹੇ ਸ਼ਿੰਗਾਰੀ
ਛੇਵੀਂ ਹੁੰਦੀ ਵੀਰਾਂ ਨਾਲ ਸ੍ਰ੍ਦਾਰੀ ਹੱਥ ਜੋੜ ਲੰਘੇ ਦਨੀਆ ਸਾਰੀ
ਸ੍ਤਵੀਂ ਆਈ ਵੈਰੀਆਂ ਦੀ ਵਾਰੀ ਜੱਦ ਆਇਆ ਗੁੱਸਾ ਭਾਰੀ
ਅੱਠਵੀਂ ਗੁਰੂਆਂ ਨੇ ਜੂਨ ਸੁਧਾਰੀ ਰਹੂ ਜਿੰਦ ਜਾਨ ਉਹ੍ਨਾਂ ਤੌਂ ਬ੍ਲਿਹਾਰੀ
ਨੌਵੀ ਲਾ ਜੌਰ ਹਾਰੀ ਦੁਨੀਆ ਸਾਰੀ ਪਰ ਰਹੀ "ਸ੍ਰ੍ਦਾਰਾਂ" ਦੀ ਚ੍ੜ੍ਤ ਨਿਆਰੀ
ਦ੍ਸਵੀਂ ਯਾਰਾਂ ਦੀ ਯਾਰੀ ਚ੍ੜ੍ਦੀ ਪੱਤੀ ਵਿੱਚ ਚ੍ਰ੍ਚਾਂ ਸਾਰੀ...
No comments:
Post a Comment